
Choose to Move is now being offered in Punjabi!
ਚੂਜ਼ ਟੂ ਮੂਵ ਹੁਣ ਪੰਜਾਬੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ
Click on a location name on the map below to find contact information for the program nearest you.
Call the listed phone number to join Choose to Move.
ਤੁਹਾਡੇ ਨੇੜਲੇ ਪ੍ਰੋਗਰਾਮ ਵਾਸਤੇ ਸੰਪਰਕ ਜਾਣਕਾਰੀ ਲੱਭਣ ਲਈ ਹੇਠਾਂ ਦਿੱਤੇ ਨਕਸ਼ੇ ‘ਤੇ ਸਥਾਨ ਦੇ ਨਾਮ ‘ਤੇ ਕਲਿੱਕ ਕਰੋ। ਸ਼ਾਮਿਲ ਹੋਣ ਲਈ ਸੂਚੀਬੱਧ ਫ਼ੋਨ ਨੰਬਰ ‘ਤੇ ਕਾਲ
[Program delivered in Punjabi]
- Info session: April 2026 (date and time information coming soon!)
- Program start: April 2026 (date and time information coming soon!)
- To register, call (236) 880-3086 or email gurleen.minhas@bc.ymca.ca
To register for a Choose to Move program, please contact the coach listed in your preferred location
ਰਜਿਸਟਰ ਕਰਨ ਲਈ ਕਿਰਪਾ ਕਰਕੇ ਆਪਣੇ ਪਸੰਦੀਦਾ ਸਥਾਨ ‘ਤੇ ਸੂਚੀਬੱਧ ਕੋਚ ਨਾਲ ਸੰਪਰਕ ਕਰੋ
Contact Us
For any questions regarding Choose to Move Punjabi programs, reach out Harveen Basra
ਚੂਜ਼ ਟੂ ਮੂਵ ਪੰਜਾਬੀ ਪ੍ਰੋਗਰਾਮ ਬਾਰੇ ਕਿਸੇ ਵੀ ਸਵਾਲ ਲਈ, ਹਰਵੀਨ ਬਸਰਾ ਨਾਲ ਸੰਪਰਕ ਕਰੋ
harveen.basra@ubc.ca
Phone
(604) 875-4111 x. 21718